ਗੁਰੂ ਚਰਨਾਂ ‘ਚ-
ਡੋਲ੍ਹ ਕੇ ਆਪਣਾ ਖੂਨ
ਹੋਰਾਂ ਦਾ ਬਚਾ ਲਿਆ*

* ਸ਼ਹੀਦ ਸਤਵੰਤ ਸਿੰਘ ਕਾਲੇਕਾ, ਓਕ ਕਰੀਕ, ਵਿਸਕਾਂਸਿਨ, ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ, ਜਿਹਨਾਂ ਨੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਅੰਦਰ ਹਮਲਾਵਰ ਨਾਲ ਹੱਥੋਪਾਈ ਕੀਤੀ, ਜਿਸ ਦੇ ਫਲਸਰੂਪ ਅਣਗਿਣਤ ਨਿਰਦੋਸ਼ ਸਿੱਖਾਂ ਦਾ ਬਚਾ ਹੋ ਗਿਆ…..ਅੱਜ ਉਹ ਆਪਣੇ ਜ਼ਖਮਾਂ ਦੀ ਤਾਬ ਨਾਂ ਝਲਦੇ ਹੋਏ ਹਸਪਤਾਲ ਵਿਚ ਸ਼ਹੀਦ ਹੋ ਗਏ ਹਨ।

ਗੁਰਮੀਤ ਸੰਧੂ