ਪਿੰਡੋ ਬਾਹਰ ਤਲਾਅ ਚ
ਸੂਰਜ ਮਾਰੇ ਲਿਸ਼ਕੋਰਾਂ
ਕਾਵਾਂ ਘੇਰੀ ਕੋਇਲ

ਰਵਿੰਦਰ ਰਵੀ