ਟੋਭੇ ਦਾ ਸ਼ਾਂਤ ਪਾਣੀ
ਡਿੱਗਿਆ ਸੁੱਕਾ ਪੱਤਾ
ਹਿੱਲਿਆ ਸੂਰਜ਼

ਰਵਿੰਦਰ ਰਵੀ