ਚਾਨਣੀ ਰਾਤ 
ਸ਼ਾਂਤ ਝੀਲ 
ਚਮਕੇ ਚੰਨ ਦਾ ਲਿਸ਼ਕਾਰਾ

ਸਰਦਾਰ ਧਾਮੀ