ਘੁਮਾਰੀ ਬਨਾਵੇ ਦੀਵੇ
ਸੌਹਣੇ ਮੁੱਖੜੇ ਤੇ ਲੱਗੀ ਮਿੱਟੀ
ਪੁੱਠੇ ਹੱਥਾਂ ਦੀ ਛੌਹ

ਕਰਮਜੀਤ ਸਮਰਾ