ਲੰਮੀ ਲੰਝੀ ਜੋੜੀ 
ਮੱਧਰੇ ਕੱਦ ਦੀ ਭਾਬੀ ਨੇ ਵਾਰਿਆ
ਅੱਡੀਆਂ ਚੁੱਕ ਕੇ ਪਾਣੀ

ਹਰਵਿੰਦਰ ਧਾਲੀਵਾਲ