ਹਾੜ੍ਹ ਦੀ ਦੁਪਹਿਰ
ਮਾਂ ਗੋਦੀ ਚ ਪਿਆ ਬਾਲ 
ਖੜਕਾਵੇ ਛੁਣਛਣਾ

ਤੇਜੀ ਬੇਨੀਪਾਲ