1.
ਅਮ੍ਰਿਤ-ਵੇਲਾ –
ਝਰ-ਝਰ ਝਰੇ ਫੁਹਾਰ
ਰਾਗ ਪੰਖੇਰੂ
2.
ਅਮ੍ਰਿਤ-ਵੇਲੇ
ਝਰ-ਝਰ ਝਰੇ ਫੁਹਾਰ
– ਰਾਗ ਪੰਖੇਰੂ
ਦਲਵੀਰ ਗਿੱਲ
11 ਸ਼ਨੀਵਾਰ ਅਗ. 2012
Posted ਕੁਦਰਤ/Nature, ਦਲਵੀਰ ਗਿੱਲ, ਵਰਖਾ, ਸੰਗੀਤ
in
ਦਲਵੀਰ ਗਿੱਲ