ਪਹਿਲੀ ਮੁਲਾਕਾਤ-
ਬਿਨ ਬੋਲੇ ਜਾਣਿਆ ਹਾਲ
ਹੱਥ  ਮਿਲਾਉਂਦਿਆਂ ਹੀ

ਰਾਜਿੰਦਰ ਸਿੰਘ ਘੁੱਮਣ