ਰਹਿਰਾਸ ਵੇਲਾ –
ਚੁੱਪ ਚਾਂ ਚ ਗੂੰਜਿਆ
ਸਿੱਧੜ ਦਾ ਹਾਸਾ

ਸੁਰਮੀਤ ਮਾਵੀ