ਭਰਿਆ ਬਜ਼ਾਰ
ਯਤੀਮ ਬੱਚੇ ਨੇ ਚੁੱਕੀ
ਭੁੰਜੇ ਡਿੱਗੀ ਰੱਖੜੀ

ਜਗਦੀਪ ਸਿੰਘ ਮੁੱਲਾਂਪੁਰ