ਤੱਪਦੀ ਰੇਤ
ਪੈਰਾਂ ਥੱਲੇ ਪੱਤੇ ਬੰਨ੍ਹ
ਜਾਵੇ ਸਕੂਲ

ਤੇਜੀ ਬੇਨੀਪਾਲ