ਰੱਖੜ ਪੁੰਨਿਆ –
ਧਾਗਾ ਬੰਨ੍ਹ ਵੀਰੇ ਦੇ ਮੂੰਹ ‘ਚ ਪਾਇਆ 
ਚਿੱਟਾ ਰਸਗੁੱਲਾ

ਹਰਲੀਨ ਸੋਨਾ