ਚਾਨਣੀ ਛੱਤ 
ਮੇਰੇ ਕੰਨ ਅਤੇ ਮੋਬਾਇਲ ਵਿਚਾਲੇ 
ਮੱਛਰ ਦੀ ਭਿਣਕ

a mosquito’s whine
between my ear and cell phone
moonlit roof

ਰਣਜੀਤ ਸਿੰਘ ਸਰਾ