ਢਾਬੇ ਦਾ ਮੈਨਿਊ-
ਦਾਲ ਮਖਣੀ ਵਲ ਕਰੇ ਇਸ਼ਾਰਾ
ਹੱਥ ਜੋੜ ਕੇ ਮੱਖੀ

ਗੁਰਮੀਤ ਸੰਧੂ