ਸਿੱਲ੍ਹੀ ਸਵੇਰ-
ਲਿਫਾਫੇ ਚੋਂ ਰੱਖੜੀ ਕੱਢਦਿਆਂ
ਖਿੱਲਰੀ ਮਿਸਰੀ

ਦੀਪੀ ਸੈਰ