ਅਪਾਹਜ ਭੈਣ 
ਵੀਣੀ ‘ਤੇ ਟਪਕਿਆ ਹੰਝੂ
ਰੱਖੜੀਆਂ ਵਾਲੇ ਦਿਨ

my paralized sister
a tear-drop on my wrist
on rakhi day

ਅਮਰਾਓ ਸਿੰਘ ਗਿੱਲ