ਸੋਚਾਂ…ਰੱਖੜੀ 
ਮਿਲਣ ਦਾ ਫੂਨ ਕਰਾਂ-
ਪਹਿਲ ਕਰ ਗਈ
ਭੈਣ ਅੱਜ ਵੀ
ਰੱਖੜੀ ‘ਤੇ

ਸੁਵੇਗ ਦਿਓਲ