ਭਰੁਣ ਜਾਂਚ ਕੇਂਦਰ 
ਕਾਲੇ ਬੱਦਲਾਂ ‘ਚੋਂ ਨਿਕਲਿਆ 
ਰੱਖੜ ਪੁੰਨਿਆ ਦਾ ਚੰਨ 

diagnostic center
full moon of Rakhi emerges
out of dark clouds

ਰਣਜੀਤ ਸਿੰਘ ਸਰਾ