ਮੀਂਹ ਤੋਂ ਪਿੱਛੋਂ
ਰੁੱਖਾਂ ਦੇ ਪੱਤਿਆਂ ਤੋਂ ਟੱਪਕਣ
ਪਾਣੀ ਦੀਆਂ ਬੂੰਦਾਂ

ਕਮਲਜੀਤ ਮਾਂਗਟ