ਰਿਮਝਿਮ ਫੁਹਾਰ 
ਗੁਰੂਦਵਾਰਿਓ ਮੁੜੀ ਧੀ ਨੇ ਧਰਿਆ 
ਹਥੇਲੀ ਪ੍ਰਸ਼ਾਦ

ਮਨਦੀਪ ਮਾਨ