ਖਿੜਕੀ ਪਾਰ ਸੁਬ੍ਹਾ –
ਧੁੱਪ ਦੇ ਟੋਟੇ ਚ ਤੁਰਦਾ
ਘੁੱਗੀ ਦਾ ਪਰਛਾਵਾਂ

ਸੁਰਮੀਤ ਮਾਵੀ