ਪ੍ਰਦੇਸਾਂ ਚ ਵੀਰ
ਡਾਕ ਚ ਰੱਖੜੀ
ਨੈਣਾਂ ਚ ਨੀਰ

ਸੁਖਜੀਤ ਸਿੰਘ ਪਾਤਰਾ