ਲੂਹਵੀ ਧੁੱਪ- 
ਆਰਾਮਗਾਹ ਵਿਚ ਉੱਤਰੀ 
ਪੰਛੀਆ ਦੀ ਡਾਰ

ਰਘਬੀਰ ਦੇਵਗਨ