ਸੜਕ ਕਿਨਾਰਾ
ਅਪਣਾ ਹੀ ਹੱਥ ਵੇਖ ਰਿਹਾ
ਬੈਠਾ ਜੋਤਸ਼ੀ

ਰਾਜਿੰਦਰ ਸਿੰਘ