ਵਗਿਆ ਸੁਰਮਾ –
ਦੂਰ ਪਹਾੜੀ ਦੁਆਲੇ
ਬੱਦਲ ਦਾ ਛੱਲਾ

ਸੁਰਮੀਤ ਮਾਵੀ