ਰੱਖੜੀ ਦਾ ਦਿਨ –
ਨਵੀਂ ਗੁਆਂਢਣ ਦੀਆਂ ਦੋ ਧੀਆਂ 
ਛੜਾ ਲੁਕਦਾ ਫਿਰੇ

ਸੰਜੇ ਸਨਨ