ਬਰਸਾਤੀ ਦਿਨ –
ਕੰਨਾਂ ‘ਚ ਤਾਨਸੇਨੀ ਸੰਗੀਤ 
ਲੱਤਾਂ ਖੁਰਕਾਂ

ਵਿੱਕੀ ਸੰਧੂ