ਮੇਲੇ ਦੀ ਤਿਆਰੀ-
ਚਿੱਟੇ ਦੰਦੀਂ ਮਲ਼ੇ ਦੰਦਾਸਾ
ਨੈਣੀਂ ਕੱਜਲ ਧਾਰੀ

ਗੁਰਮੀਤ ਸੰਧੂ