ਸੁਰਮਈ ਸ਼ਾਮ 
ਕੂਚ ਕੂਚ ਕੇ ਧੋਤੀਆਂ 
ਗੁਲਾਬੀ ਅੱਡੀਆਂ

ਹਰਵਿੰਦਰ ਧਾਲੀਵਾਲ