ਸੰਗੀਤ ਵਾਦਨ –
ਬਾਰੀ ਦੇ ਸ਼ੀਸ਼ੇ ਉੱਪਰ
ਕਣੀਆਂ ਕਰਨ ਛਿੜਕਾ

ਰਘਬੀਰ ਦੇਵਗਨ