ਸੁਵਖਤੇ- 
ਦਿੱਸਣ ਇੱਕੋ ਟਾਹਣੀ ‘ਤੇ 
ਘੁੱਗੀ ਤੇ ਸੂਰਜ

ਰਘਬੀਰ ਦੇਵਗਨ