ਆਥਨ -ਵੇਲਾ 
ਢਲਦਾ ਸੂਰਜ ਲੁਕੋਇਆ 
ਚੜਦੇ ਬਦਲ ਨੇ

ਮਨਦੀਪ ਮਾਨ