ਸਾਗਰ ਕੰਢੇ ਬੱਚੇ 
ਰੇਤ ਦੇ ਕਿਲੇ ਚ ਸਜਾਉਣ 
ਸੰਖ, ਘੋਗੇ ਸਿੱਪੀਆ

ਰਘਬੀਰ ਦੇਵਗਨ