ਅੰਤਮ ਸੰਸਕਾਰ –
ਪੋਤਾ ਚਲਾਉਣ ਸਿੱਖ ਰਿਹਾ
ਦਾਦੇ ਵਾਲ਼ਾ ਸਾਈਕਲ

ਕਮਲਜੀਤ ਮਾਂਗਟ