ਨਾਹ ਧੋ
ਨਵਾਂ ਸੂਟ ਪਾ
ਆ ਰਹੀ ਫੈਰੀ ਬੈਠ-
ਛੁੱਟੀ ਕਰ ਵੀਰੇ
ਉਡੀਕਣ ਰੱਖੜੀ

ਸੁਵੇਗ ਦਿਓਲ