ਹੱਥ ਵਿੱਚ ਫੜੀ ਰੱਖੜੀ
ਭੈਣ ਫੋਟੋ ਅਗੇ ਖੜੀ
ਵੀਰ ਬਾਡਰ ਤੇ

ਅਮਰ ਢੀਂਡਸਾ