ਪਹੁ-ਫੁਟਾਲਾ 
ਚਿੜੀ ਦੇ ਘਰ ਤੇ ਮੇਰੇ ਘਰ 
ਇਕੋ ਜਿਹੀ ਰੋਸ਼ਨੀ

ਮਨਦੀਪ ਮਾਨ