ਕਣਕ ਦੀ ਵਾਢੀ –
ਉਸ ਤਹਿ ਲਾਕੇ ਨਵੀਂ ਫੁਲਕਾਰੀ 
ਸੰਦੂਕ ‘ਚ ਰੱਖੀ

wheat harvest –
she folds and keeps a new phulkaari
in the trunk

ਰੋਜ਼ੀ ਮਾਨ