ਪੁਰਾਣੀ ਸਿਤਾਰ
ਝਾੜਦਿਆਂ ਵੱਜ ਉੱਠੀਆਂ
ਝਾਲੇ ਦੀਆਂ ਤਾਰਾਂ

ਜਗਦੀਸ਼ ਕੌਰ