੧.
ਮਾਹੀ ਪਰਦੇਸ-

ਤਵੀਤੜੀ ਤੇ ਖੁਣਵਾਇਆ 
ਉਹਦਾ ਨਾਂ 

੨.
ਮਾਹੀ ਪਰਦੇਸ-

ਤਵੀਤੜੀ ਚ ਮੜਾਇਆ 
ਉਹਦਾ ਰੁੱਕਾ

ਅਰਵਿੰਦਰ ਕੌਰ