ਬੰਨੇ ਰੱਖੜੀ
ਲਿਫਾਫੇ ਚੋਂ ਖਿੰਡੇ ਚੀਨੀ ਦੇ ਦਾਣੇ
ਚੁਗੇ ਭੈਣ ਦਾ ਪਿਆਰ

ਲਵਤਾਰ ਸਿੰਘ