ਗਹੁ ਨਾਲ ਵੇਖੇ
ਖੂੰਜੇ ਪਈਆਂ ਪੂਣੀਆਂ
ਟੁੱਟਾ ਚਰਖਾ

ਇੰਦਰਜੀਤ ਸਿੰਘ ਪੁਰੇਵਾਲ