ਪੁਰਾਣਾ ਖ਼ਤ
ਹਥ ਲਾਇਆਂ ਭੁਰ ਗਿਆ
ਉਡ ਰਹੇ ਹਰਫ਼

ਚਰਨ ਗਿੱਲ