ਸਿਖਰ ਦੁਪਹਿਰ –
ਠੰਡੀ-ਠਾਰ ਕੁਲਫੀ ਕਹਿ 
ਬੱਸੇ ਚੜ੍ਹਿਆ-ਪਸੀਨੇ ‘ਚ ਤਰ

ਸੁਰਿੰਦਰ ਸਪੇਰਾ