ਗੂੰਘਲੀ ਧੁੱਪ 
ਹੁੰਮਸੀ ਪੁਰੇ ਵਿਚ 
ਕੋਇਲ ਦੀ ਕੂਕ

hazel sunlight
humid easterly wind carries
a cuckoo’s cry

ਰਣਜੀਤ ਸਿੰਘ ਸਰਾ