ਸਾਉਣ ਦੀ ਝੜੀ-
ਰੰਗਦਾਰ ਫੁੱਲ ਅਤੇ ਪੱਤੀਆਂ 
ਝੂਮਣ ਹਵਾ ਸੰਗ 
ਬਦਲਿਆ ਧੁੱਪਚੁੰਮੇ ਤੋਂ ਥੋੜਾ ਹਰਾ 
ਘਾਹ ਦਾ ਰੰਗ

rainy day –
colorful flowers and leaves
dances with wind
changes sun-kissed to greenish
color of grass

ਸਰਬਜੀਤ ਸਿੰਘ ਖਹਿਰਾ