ਹੰਝੂਆਂ ਦੀ ਸਾਂਝ 
ਜੇਬ ਚ ਸਾਂਭ ਰੱਖਿਆ
ਅਣ-ਧੋਤਾ ਰੁਮਾਲ

ਗੁਰਮੇਲ ਬਦੇਸ਼ਾ