ਮੂਹਲ਼ੇਧਾਰ ਮੀਂਹ
ਸਾਵੀਆਂ ਵੇਲਾਂ ‘ਤੇ ਵਿਛੀ
ਚਿੱਟੇ ਗੜ੍ਹਿਆਂ ਦੀ ਪਰਤ

ਪ੍ਰੇਮ ਮੈਨਨ