ਵਰ੍ਹ ਚੁੱਕੀ ਘਟਾ-
ਕਚੀ ਕੰਧ ਤੇ ਝੜੇ 
ਮਧੂਮਾਲਤੀ ਦੇ ਫੁੱਲ

ਅਰਵਿੰਦਰ ਕੌਰ